SMS

If you enjoy reading short text messages i.e. SMS, browse through our collection and read thousands of SMS. Our large text message collection of funny, love, sad, happy, festivals etc is suitable for all occasions.

Funny
Teacher says to student, In Algebra
A=B
&
B=C.
It means A=C.
Now give relevant example.
Student: Sir, I love you & You love your daughter,
It means that I love your daughter.Teacher says to student, In Algebr.

ਓਹ ਕਹਿੰਦੀ ਮੈਨੂੰ....ਤੂੰ ਹਾਲੇ
ਤੱਕ"single"
ਕਿਓ ???
ਮੈਂ ਕਿਹਾ ਕੋਈ ਮਿਲਦੀ ਸੱਚੀ "ਹੀਰ"
ਹੈਣੀ.....
ਕਹਿੰਦੀ ਕੀ ਗੱਲ.....ਕਦੇ ਤੂੰ ਕੋਈ "ਸ਼ਿਕਾਰ"
ਨੀ ਕੀਤਾ ???
ਮੈਂ ਕਿਹਾ.....ਛੱਡਿਆ ਕਦੇ ਮੈਂ ਇਸ਼ਕ ਦਾ ਤੀਰ
ਹੈਣੀ.....
ਕਹਿੰਦੀ ਕਿਓ ??? ਇੰਨਾ "ਸੋਹਣਾ" ਤਾਂ ਤੂੰ
ਹੈਗਾ ਏ ....
ਮੈਂ ਕਿਹਾ ਪਰ ਮੇਰੀ ਚੰਗੀ ਤਕਦੀਰ ਹੈਣੀ.....
ਕਹਿੰਦੀ ਮੈਂ ਸੋਚਿਆ ਤੈਨੂੰ ਕੁੜ੍ਹੀਆਂ ਪੂਜਦੀਆਂ
ਹੋਣੀਆਂ.....
ਮੈਂ ਕਿਹਾ...ਐੱਡਾ ਵੀ ਮੈਂ ਕੋਈ ਫਕੀਰ ਹੈਣੀ.....
ਕਹਿੰਦੀ ਜੇ ਮੈਂ ਹੋਵਾਂ ਤਾਂ ਤੈਨੂੰ "ਦਿਲ" 'ਚ
ਵਸਾਕੇ
ਰੱਖਾਂ.....
ਮੈਂ ਕਿਹਾ.....ਇੰਨੀ ਸੋਹਣੀ ਵੀ ਮੈਂ ਤਸਵੀਰ
ਹੈਣੀ.....
ਕਹਿੰਦੀ.....ਮੈਂ ਯਾਰੀ ਲਾਵਾਂ ਤਾਂ ਮੈਨੂੰ"aish"
ਕਰਾਏਂਗਾ ???
ਮੈਂ ਕਿਹਾ.....ਐੱਡਾ ਵੀ ਮੈਂ ਕੋਈ "ਵਜੀਰ"
ਹੈਣੀ.....
ਕਹਿੰਦੀ "serious"
ਨਾ ਸਹੀ....."time" ਈ
ਟਪਾਲੈ.....
ਮੈਂ ਕਿਹਾ.....ਜਿਸਮਾਂ ਨਾਲ ਖੇਡਣ
ਆਲਾ ਮੇਰਾ ਜ਼ਮੀਰ
ਹੈਣੀ.....
ਕਹਿੰਦੀ ਜਾ ਫੇਰ ਦਫਾ ਹੋ.....ਤੇਰੇ ਵਰਗੇ ਮੈਨੂੰ
ਹੋਰ
ਬਥੇਰੇ..... ਮੈਂ ਕਿਹਾ.....ਪਰ " ਸਾਡੇ "
ਵਰਗਾ ਕੋਈ ਸੱਚਾ ਦਿਲਗੀਰ ਹੈਣੀ.......

Sad

ਮਨ ਨੂੰ ਸਮਝਾ ਲੈ ਚੰਗਾ ਰਹੇਗਾ,
ਦਿਲ ਨੂੰ ਪੱਥਰ ਬਣਾ ਲੈ ਚੰਗਾ ਰਹੇਗਾ ।
ਇਹ ਦੁਨੀਆਂ ਨਾ ਸਮਝਦੀ ਪਿਆਰ ਦਾ ਮਤਲਬ ,
ਦੁੱਖਾਂ ਦੇ ਨਾਲ ਸਾਂਝ ਪਾ ਲੈ ਚੰਗਾ ਰਹੇਗਾ । ਇੱਥੇ ਕੋਈ ਨਹੀਂ ਤੇਰਾ ,
ਇਕੱਲੇ ਰਹਿਣ ਦੀ ਆਦਤ ਪਾ ਲੈ ਚੰਗਾ ਰਹੇਗਾ

_Lakhan Lok Ne Sade Kol Sajjna_
_Bul Tarsan Phir Vi Bolan Nu_
_Dil Bhareya Ehna Teri Yaad Vich_
_Koi Bukal Na Labhe Hanju Dolan Nu_
_Nhi Lod Hun Kise Vi Jakhma Di_
_Bas Teri Duri Kafi Hai Sanu Rolan Nu_

No comments:

Post a Comment